Citizen Score Card / Feedback Results
Sr. No.QuestionimgimgimgTotal
1 Do you appreciate the efforts of MC for Canal Water Supply through setting of Water Treatment Plantunder The World Bank Project ?
(ਕੀ ਤੁਸੀਂ ਵਿਸ਼ਵ ਬੈਂਕ ਪ੍ਰੋਜੈਕਟ ਦੇ ਤਹਿਤ ਵਾਟਰ ਟ੍ਰੀਟਮੈਂਟ ਪਲਾਂਟ ਦੀ ਸਥਾਪਨਾ ਰਾਹੀਂ ਨਹਿਰੀ ਪਾਣੀ ਦੀ ਸਪਲਾਈ ਲਈ ਐੱਮ.ਸੀ. ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋ ?)
5072 468 456 5996
2 How satisfied are you with the Quality of supply of water in your area ?
(ਤੁਸੀਂ ਆਪਣੇ ਇਲਾਕੇ ਵਿੱਚ ਪਾਣੀ ਦੀ ਸਪਲਾਈ ਦੀ ਗੁਣਵੱਤਾ ਤੋਂ ਕਿੰਨੇ ਸੰਤੁਸ਼ਟ ਹੋ ?)
5873 23 25 5921
3 Do you like the ease of paying your water supply bills ?
(ਕੀ ਤੁਸੀਂ ਆਪਣੇ ਪਾਣੀ ਦੀ ਸਪਲਾਈ ਦੇ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਅਸਾਨੀ ਨੂੰ ਮਹਿਸੂਸ ਕਰਦੇ ਹੋ ?)
5890 21 14 5925
4 How satisfied are you with the Grievance Redressal System of Municipal Corporation Ludhiana ?
(ਨਗਰ ਨਿਗਮ ਲੁਧਿਆਣਾ ਦੀ ਸ਼ਿਕਾਇਤ ਨਿਵਾਰਨ ਪ੍ਰਣਾਲੀ ਤੋਂ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ ?)
5472 461 48 5981
5 Are you satisfied with the current water supply system of Municipal Corporation ?
(ਕੀ ਤੁਸੀਂ ਨਗਰ ਨਿਗਮ ਦੀ ਵਰਤਮਾਨ ਜਲ ਸਪਲਾਈ ਪ੍ਰਣਾਲੀ ਤੋਂ ਸੰਤੁਸ਼ਟ ਹੋ ?)
5900 21 23 5944
6 Do you like the sewerage system of the Municipal Corporation Ludhiana ?
(ਕੀ ਤੁਹਾਨੂੰ ਨਗਰ ਨਿਗਮ ਲੁਧਿਆਣਾ ਦਾ ਸੀਵਰੇਜ ਸਿਸਟਮ ਪਸੰਦ ਹੈ ?)
5055 451 479 5985
7 How satisfied are you with the pressure of water supply in your area ?
(ਆਪਣੇ ਇਲਾਕੇ ਵਿੱਚ ਪਾਣੀ ਦੀ ਸਪਲਾਈ ਦੇ ਦਬਾਅ ਤੋਂ ਤੁਸੀਂ ਕਿੰਨੇ ਸੰਤੁਸ਼ਟ ਹੋ ?)
5878 27 25 5930
8 How satisfied are you with the current Tariff for water supply ?
(ਜਲ ਸਪਲਾਈ ਲਈ ਵਰਤਮਾਨ ਟੈਰਿਫ ਤੋਂ ਤੁਸੀਂ ਕਿੰਨੇ ਸੰਤੁਸ਼ਟ ਹੋ ?)
5883 33 20 5936
9 How satisfied are you with timings of the current supply of water in your area ?
(ਤੁਸੀਂ ਆਪਣੇ ਇਲਾਕੇ ਵਿੱਚ ਪਾਣੀ ਦੀ ਵਰਤਮਾਨ ਸਪਲਾਈ ਦੇ ਸਮੇਂ ਤੋਂ ਕਿੰਨੇ ਸੰਤੁਸ਼ਟ ਹੋ ?)
5875 20 25 5920
10 Do you like the overall services of Municipal Corporation, Ludhiana ?
(ਕੀ ਤੁਹਾਨੂੰ ਨਗਰ ਨਿਗਮ, ਲੁਧਿਆਣਾ ਦੀਆਂ ਸਮੁੱਚੀਆਂ ਸੇਵਾਵਾਂ ਪਸੰਦ ਹਨ ?)
5064 461 484 6009
11 Do you appreciate the 24/7 Surface Water Supply Project of Municipal Corporation, Ludhiana ?
(ਕੀ ਤੁਸੀਂ ਨਗਰ ਨਿਗਮ, ਲੁਧਿਆਣਾ ਦੇ 24/7 ਸਰਫੇਸ ਵਾਟਰ ਸਪਲਾਈ ਪ੍ਰੋਜੈਕਟ ਦੀ ਸਰਾਹਨਾ ਕਰਦੇ ਹੋ ?)
5079 465 449 5993
 Total:610412451204865540